ਸਿੱਖ ਘੱਲੂਘਾਰੇ ਦੀ 40ਵੀਂ ਬਰਸੀ ਮੌਕੇ ਖਾਲਸਾ ਏਡ ਨੇ ਖਾਸ ਅਪੀਲ ਕੀਤੀ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਦੇ ਹੋਏ ਲੋਕ ਆਪਣੇ ਘਰਾਂ ਅੱਗੇ ਕਾਲੇ ਰਿਬਨ ਬੰਨ੍ਹਣ, ਤਾਂ ਜੋ ਦੁਨੀਆ ਸਾਡੇ ਨਾਲ ਹੋਏ ਜ਼ੁਲਮ ਤੋਂ ਸੂਚਿਤ ਹੋ ਸਕੇ।
ਸਿੱਖ ਘੱਲੂਘਾਰੇ ਦੀ 40ਵੀਂ ਬਰਸੀ ਮੌਕੇ ਖਾਲਸਾ ਏਡ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
RELATED ARTICLES