ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਜਲਦੀ ਹੀ ਬਦਲਿਆ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਸੁਨੀਲ ਜਾਖੜ ਪਾਰਟੀ ਨਾਲ਼ ਨਰਾਜ਼ ਚਲ ਰਹੇ ਹਨ । ਕਈ ਅਹਿਮ ਮੀਟਿੰਗਾਂ ਦੇ ਵਿੱਚ ਉਹ ਹਿੱਸਾ ਨਹੀਂ ਲੈ ਰਹੇ ਜਿਸ ਦੇ ਚਲਦੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਜਲਦ ਹਟਾਇਆ ਜਾ ਸਕਦਾ ਹੈ ਅਤੇ ਕਿਸੇ ਹੋਰ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਬ੍ਰੇਕਿੰਗ: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਅਹੁਦੇ ਤੋਂ ਜਾ ਸਕਦਾ ਹੈ ਹਟਾਇਆ
RELATED ARTICLES