ਅਕਾਲ ਤਖ਼ਤ ਸਾਹਿਬ ਨੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਚਿਤਾਵਨੀ ਜਾਰੀ ਕਰਦਿਆਂ ਗੁਰੂ ਪੰਥ ਤੋਂ ਮਾਫੀ ਮੰਗਣ ਲਈ ਕਿਹਾ ਹੈ। ਇਹ ਚਿਤਾਵਨੀ ਉਨ੍ਹਾਂ ਦੇ ਵਿਵਾਦਿਤ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਵੜਿੰਗ ਨੇ ਕਿਹਾ ਸੀ ਕਿ ਚੋਣ ਤੋਂ ਬਚਣ ਲਈ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਬਿਆਨ ਨੇ ਸਿੱਖ ਧਾਰਮਿਕ ਮਰਿਆਦਾ ਦੇ ਉਲੰਘਣੇ ਦਾ ਮਾਮਲਾ ਸਮਝਦੇ ਹੋਏ ਅਕਾਲ ਤਖ਼ਤ ਨੇ ਬਿਆਨ ਜਾਰੀ ਕੀਤਾ ਹੈ।
“ਰਾਜਾ ਵੜਿੰਗ ਗੁਰੂ ਪੰਥ ਤੋਂ ਮੰਗੇ ਮਾਫ਼ੀ”, ਅਕਾਲ ਤਖ਼ਤ ਸਾਹਿਬ ਦਾ ਹੁਕਮ
RELATED ARTICLES