ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਲਬੀਰ ਗੋਲਡੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਦਲਵੀਰ ਗੋਲਡੀ ਲਈ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਹੈ ਉਹ ਹੋਰ ਕਿਸੇ ਵੀ ਪਾਰਟੀ ਵਿੱਚ ਭਾਵੇਂ ਸ਼ਾਮਿਲ ਹੋ ਜਾਵੇ ਪਰ ਕਾਂਗਰਸ ਦੇ ਬੂਹੇ ਗੋਲਡੀ ਲਈ ਸਦਾ ਵਾਸਤੇ ਬੰਦ ਹੋ ਗਏ ਹਨ। ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਕਿ ਜਿਹੜਾ ਨਿਘ ਗੋਲਡੀ ਨੂੰ ਆਮ ਆਦਮੀ ਪਾਰਟੀ ਵਿੱਚ ਜਾ ਕੇ ਮਿਲਿਆ ਸੀ ਗੋਲਡੀ ਵਲੋਂ ਉਸ ਨੂੰ ਮਾਨਣਾ ਚਾਹੀਦਾ ਹੈ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਲਵੀਰ ਗੋਲਡੀ ਤੇ ਕੱਸਿਆ ਤੰਜ
RELATED ARTICLES