ਦਿੱਲੀ ਦੇ ਫਲੈਗ ਸਟਾਫ ਰੋਡ ‘ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਬੁੱਧਵਾਰ ਨੂੰ ਸੀਲ ਕਰ ਦਿੱਤਾ ਗਿਆ। ਪੀਡਬਲਯੂਡੀ ਨੇ ਸੀਐਮ ਆਤਿਸ਼ੀ ਦਾ ਸਮਾਨ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾ ਦਿੱਤਾ ਹੈ। ਦਰਅਸਲ, ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 4 ਅਕਤੂਬਰ ਨੂੰ ਘਰ ਖਾਲੀ ਕਰ ਦਿੱਤਾ ਸੀ। ਆਤਿਸ਼ੀ ਦੋ ਦਿਨ ਪਹਿਲਾਂ ਹੀ ਇਸ ਵਿੱਚ ਰਹਿਣ ਲਈ ਆਈ ਸੀ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਘਰ ਨੂੰ PWD ਨੇ ਕੀਤਾ ਸੀਲ, ਸਮਾਨ ਕੱਢਿਆ ਬਾਹਰ
RELATED ARTICLES