ਭਾਰਤੀ ਰਿਜ਼ਰਵ ਬੈਂਕ (RBI) ਨੇ UPI Lite ‘ਤੇ ਲੈਣ-ਦੇਣ ਦੀ ਸੀਮਾ ₹500 ਤੋਂ ਵਧਾ ਕੇ ₹1000 ਕਰ ਦਿੱਤੀ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਯੂਪੀਆਈ ਲਾਈਟ ਵਾਲਿਟ ਦੀ ਸੀਮਾ 2000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਫੀਚਰ ਫੋਨ ਉਪਭੋਗਤਾਵਾਂ ਲਈ, RBI ਨੇ UPI 123 ਦੀ ਸੀਮਾ ₹ 5000 ਤੋਂ ਵਧਾ ਕੇ ₹ 10,000 ਕਰ ਦਿੱਤੀ ਹੈ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਇਹ ਐਲਾਨ ਕੀਤਾ।
ਭਾਰਤੀ ਰਿਜ਼ਰਵ ਬੈਂਕ ਨੇ UPI ‘ਤੇ ਲੈਣ-ਦੇਣ ਦੀ ਸੀਮਾ ਵਿੱਚ ਕੀਤਾ ਬਦਲਾਅ
RELATED ARTICLES