ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 28 ਸਤੰਬਰ ਨੂੰ ਸੋਨਾ 75,640 ਰੁਪਏ ‘ਤੇ ਸੀ, ਜੋ ਹੁਣ (5 ਅਕਤੂਬਰ) ਨੂੰ 75,964 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 324 ਰੁਪਏ ਵਧ ਗਈ ਹੈ।
ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰੀ ਫਿਰ ਆਈ ਤੇਜੀ
RELATED ARTICLES