ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 5 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਸਾਰੇ ਸਟਾਰ ਪ੍ਰਚਾਰਕਾਂ ਨੇ ਆਪੋ-ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਭਲਕੇ ਯਾਨੀ 30 ਸਤੰਬਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅੰਬਾਲਾ ਵਿਧਾਨ ਸਭਾ ਸੀਟ ਨਰਾਇਣ ਗੜ੍ਹ ਪਹੁੰਚ ਰਹੇ ਹਨ।
ਰਾਹੁਲ ਗਾਂਧੀ ਕਲ੍ਹ ਅੰਬਾਲਾ ਵਿਧਾਨ ਸਭਾ ਸੀਟ ਨਰਾਇਣ ਗੜ੍ਹ ਵਿੱਚ ਕਰਨਗੇ ਚੋਣ ਪ੍ਰਚਾਰ
RELATED ARTICLES