ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਤੰਜ ਕਸਦੇ ਹੋਏ ਕਿਹਾ ਹੈ ਕਿ ਹਲਕਾ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਲਿਖਿਆ, ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ – ਦੋਸਤੋਂ, ਆਹ ਦੇਖ ਲੋ ਚੇਤਨ ਜੌੜਾਮਾਜਰਾ ਮੈਨੂੰ ਵਿਧਾਨਸਭਾ ਚੋ ਬਾਹਰ ਕਢਾਉਦਾਂ ਕਢਾਉਦਾਂ ਆਪ ਹੀ ਮੰਤਰੀ ਮੰਡਲ ਚੋ ਬਾਹਰ ਹੋ ਗਿਆ।
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਕੈਬਨਿਟ ਚੋਂ ਬਾਹਰ ਹੋਏ ਮੰਤਰੀ ਜੋੜਾਮਾਜਰਾ ਤੇ ਕਸਿਆ ਤੰਜ
RELATED ARTICLES