ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਦੂਜੀ ਪਾਰੀ ਵਿੱਚ ਵੀ ਕੁਝ ਖਾਸ ਨਹੀਂ ਕਰ ਪਾਏ ਅਤੇ LBW ਆਊਟ ਕਰਾਰ ਦਿੱਤੇ ਗਏ । ਹਾਲਾਂਕਿ ਬਾਅਦ ਵਿੱਚ ਐਕਸ਼ਨ ਰੀਪਲੇ ਵਿਚ ਪਤਾ ਲੱਗਿਆ ਕਿ ਗੇਂਦ ਬੱਲੇ ਨੂੰ ਛੂਹ ਕੇ ਪੈੜ ਤੇ ਲੱਗੀ ਸੀ ਪਰ ਵਿਰਾਟ ਕੋਹਲੀ ਨੇ ਰਿਵਿਊ ਨਹੀਂ ਲਿਆ ਉਸ ਤੋਂ ਬਾਅਦ ਜਦੋਂ ਰੀਪਲੇ ਦੇਖਿਆ ਤਾਂ ਰੋਹਿਤ ਸ਼ਰਮਾ ਕਾਫੀ ਨਾਰਾਜ਼ ਨਜ਼ਰ ਆਏ।
ਵਿਰਾਟ ਕੋਹਲੀ ਦਾ BAD LUCK ਨਹੀਂ ਲਿਆ ਰਿਵਿਊ, ਗਵਾਈ ਆਪਣੀ ਵਿਕੇਟ
RELATED ARTICLES