ਭਾਰਤ ਦੀ ਟੀਮ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਆਲ ਆਊਟ ਹੋ ਗਈ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ ਅਤੇ ਦੂਜੇ ਸੈਸ਼ਨ ਦੀ ਖੇਡ ਚੱਲ ਰਹੀ ਹੈ। 376 ਦੌੜਾਂ ਦੇ ਜਵਾਬ ‘ਚ ਬੰਗਲਾਦੇਸ਼ ਨੇ 5 ਵਿਕਟਾਂ ਗੁਆ ਕੇ 53 ਦੌੜਾਂ ਬਣਾ ਲਈਆਂ ਸਨ। ਸ਼ਾਕਿਬ ਅਲ ਹਸਨ ਅਤੇ ਲਿਟਨ ਦਾਸ ਕਰੀਜ਼ ‘ਤੇ ਹਨ।
ਭਾਰਤ ਬੰਗਲਾਦੇਸ਼ ਟੈਸਟ : ਬੰਗਲਾਦੇਸ਼ ਦੀ ਬੱਲੇਬਾਜ਼ੀ ਲੜਖੜਾਈ, ਜਲਦ ਗੁਆਈਆਂ 5 ਵਿਕਟਾਂ
RELATED ARTICLES