ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ ‘ਚ ਕਿਹਾ, ‘ਅਸੀਂ ਦੇਸ਼ ਦੀ ਸੰਸਦ ‘ਚ ਕਿਹਾ ਹੈ ਕਿ ਅਸੀਂ ਜੰਮੂ-ਕਸ਼ਮੀਰ ਨੂੰ ਫਿਰ ਤੋਂ ਰਾਜ ਦਾ ਦਰਜਾ ਦੇਵਾਂਗੇ। ਇਸ ਨੂੰ ਸਿਰਫ਼ ਭਾਜਪਾ ਹੀ ਪੂਰਾ ਕਰੇਗੀ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ 25 ਸਤੰਬਰ ਨੂੰ ਵੋਟਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਾਣ।
“ਜੰਮੂ-ਕਸ਼ਮੀਰ ਨੂੰ ਫਿਰ ਤੋਂ ਰਾਜ ਦਾ ਦਰਜਾ ਦੇਵਾਂਗੇ” : ਪੀਐਮ ਮੋਦੀ
RELATED ARTICLES