ਅੱਜ ਪੰਜਾਬ ਦੇ ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਮਰਾਲਾ ਚੌਕ ਨੇੜੇ ਟਿੱਬਾ ਚੌਕ ਅਤੇ ਡੀਸੀ ਦਫ਼ਤਰ ਦੇ ਬਾਹਰ ਕਾਂਗਰਸੀ ਵਰਕਰ ਇਕੱਠੇ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਸਰਕਾਰ ਨੇ ਬਿਜਲੀ ‘ਤੇ ਸਬਸਿਡੀ ਹਟਾ ਦਿੱਤੀ ਹੈ।
ਬਿਜਲੀ ਤੋਂ ਸਬਸਿਡੀ ਹਟਾਉਣ ਦੇ ਚਲਦੇ ਕਾਂਗਰਸ ਅੱਜ ਆਪ ਦੇ ਖਿਲਾਫ ਕਰੇਗੀ ਪ੍ਰਦਰਸ਼ਨ
RELATED ARTICLES