ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ MP ਚਰਨਜੀਤ ਚੰਨੀ ਨੇ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ SGPC ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਪਹਿਲਾ SGPC ਨੂੰ ਫਿਲਮ ਦਿਖਾ ਕੇ ਲਈ ਜਾਵੇ ਪ੍ਰਵਾਨਗੀ ਜੇ SGPC ਤੋਂ ਸਰਟੀਫਿਕੇਟ ਮਿਲਦਾ ਹੈ ਤਾਂ ਦਿਖਾਈ ਜਾਵੇ ਫਿਲਮ। ਸੈਂਸਰ ਬੋਰਡ ਵੱਲੋਂ ਕੰਗਣਾ ਰਣੌਤ ਦੀ ਫਿਲਮ ਨੂੰ ਮਨਜ਼ੂਰੀ ਨਾਲ ਰਹਿਣ ਤੋਂ ਬਾਅਦ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ।
ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈਕੇ ਚਰਨਜੀਤ ਚੰਨੀ ਦਾ ਵੱਡਾ ਬਿਆਨ
RELATED ARTICLES