ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਜੈ ਸ਼ਾਹ ਦੀ ਚੋਣ ਹੋ ਗਈ ਹੈ। ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਜੈ ਸ਼ਾਹ ਇਹ ਅਹੁਦਾ ਸੰਭਾਲਣਗੇ। 1 ਦਸੰਬਰ ਤੋਂ ਉਹ ਅਧਿਕਾਰਤ ਤੌਰ ਦੇ ਇਸ ਅਹੁਦੇ ਨੂੰ ਸੰਭਾਲਣਗੇ। ਦੱਸਣਯੋਗ ਹੈ ਕਿ ਆਈਸੀਸੀ ਵਿੱਚ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਬਣੇ ਹਨ ਜੈ ਸ਼ਾਹ। ਸ਼ਾਹ ਨੇ ਕਿਹਾ ਕਿ ਉਹ ਕ੍ਰਿਕਟ ਨੂੰ ਇੱਕ ਨਵੀਂ ਬੁਲੰਦੀ ਤੇ ਲਿਜਾਣ ਦੇ ਲਈ ਆਪਣਾ ਪੂਰਾ ਯੋਗਦਾਨ ਦੇਣਾ ਚਾਹੁੰਦੇ ਹਨ।
ਆਈਸੀਸੀ ਦੇ ਨਵੇਂ ਚੇਅਰਮੈਨ ਬਣੇ ਜੈ ਸ਼ਾਹ, 1 ਦਸੰਬਰ ਤੋਂ ਸੰਭਾਲਣਗੇ ਅਹੁਦਾ
RELATED ARTICLES