ਰੋਹਨ ਜੇਟਲੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਸਕੱਤਰ ਬਣ ਸਕਦੇ ਹਨ। ਭਾਸਕਰ ਦੇ ਸੂਤਰਾਂ ਅਨੁਸਾਰ ਰੋਹਨ ਆਈਸੀਸੀ ਚੇਅਰਮੈਨ ਬਣਨ ‘ਤੇ ਬੋਰਡ ਦੇ ਮੌਜੂਦਾ ਸਕੱਤਰ ਜੈ ਸ਼ਾਹ ਦੀ ਥਾਂ ਲੈਣਗੇ। ਪ੍ਰਧਾਨ ਰੋਜਰ ਬਿੰਨੀ ਅਤੇ ਹੋਰ ਅਧਿਕਾਰੀ ਆਪਣੇ ਅਹੁਦਿਆਂ ‘ਤੇ ਬਰਕਰਾਰ ਰਹਿਣਗੇ ਕਿਉਂਕਿ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਬਾਅਦ ਪੂਰਾ ਹੋ ਰਿਹਾ ਹੈ।
ਰੋਹਨ ਜੇਟਲੀ ਬਣ ਸਕਦੇ ਹਨ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਨਵੇਂ ਸਕੱਤਰ
RELATED ARTICLES