ਪੰਜਾਬ ਦੇ ਲੁਧਿਆਣਾ ‘ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਢਾ ਦਰਿਆ ‘ਤੇ ਲਗਾਏ ਗਏ ਆਪਣੇ ਨਾਂ ਦਾ ਨੀਂਹ ਪੱਥਰ ਤੋੜ ਦਿੱਤਾ। ਗੋਗੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜ਼ਮੀਨੀ ਪੱਧਰ ’ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ। ਗੋਗੀ ਨੇ ਦੱਸਿਆ ਕਿ ਗੰਦਾ ਪਾਣੀ ਖੇਤਾਂ ਵਿੱਚ ਵੀ ਜਾ ਰਿਹਾ ਹੈ। ਬੁੱਢਾ ਦਰਿਆ ਦਾ ਗੰਦਾ ਪਾਣੀ ਪਸ਼ੂ ਵੀ ਪੀ ਰਹੇ ਹਨ। ਅੱਜ ਭਰੇ ਮਨ ਨਾਲ ਮੈਂ ਆਪਣੇ ਹੱਥੀਂ ਰੱਖੇ ਨੀਂਹ ਪੱਥਰ ਨੂੰ ਤੋੜਨਾ ਹੈ।
ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਬੁੱਢਾ ਦਰਿਆ ‘ਤੇ ਲਗਾਏ ਗਏ ਆਪਣੇ ਨਾਂ ਦਾ ਨੀਂਹ ਪੱਥਰ ਤੋੜਿਆ, ਜਾਣੋ ਵਜ੍ਹਾ
RELATED ARTICLES


