PRTC ਵਿਚ ਜਲਦੀ ਹੀ 400 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨੂੰ ਲੈ ਕੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ। ਇਹ ਮੀਟਿੰਗ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਨਵੀਂਆ ਬੱਸਾਂ ਖਰੀਦਣ ‘ਤੇ ਸਹਿਮਤੀ ਬਣ ਗਈ ਹੈ। ਨਵੀਂਆ ਬੱਸਾਂ ਖਰੀਦ ਕੇ ਪੰਜਾਬ ਦੇ ਵੱਖ ਵੱਖ ਡਿਪੂਆਂ ਵਿਚ ਭੇਜੀਆਂ ਜਾਣਗੀਆਂ।
PRTC ਵਿਚ ਜਲਦੀ ਹੀ 400 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ
RELATED ARTICLES