ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ ਸ਼ਿਫਟ ਹੋ ਸਕਦਾ ਹੈ। ਇਹ ਟੂਰਨਾਮੈਂਟ 3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਹੈ। ਬੰਗਲਾਦੇਸ਼ ‘ਚ ਸਿਆਸੀ ਅਸਥਿਰਤਾ ਕਾਰਨ ਕੌਮਾਂਤਰੀ ਕ੍ਰਿਕਟ ਕੌਂਸਲ ਇਸ ਨੂੰ ਸ਼ਿਫਟ ਕਰਨ ਦਾ ਫੈਸਲਾ ਕਰ ਸਕਦੀ ਹੈ। ਯੂਏਈ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਵਿਕਲਪ ‘ਤੇ ਸਭ ਤੋਂ ਅੱਗੇ ਹੈ।
ਮਹਿਲਾ ਕ੍ਰਿਕੇਟ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ ਹੋ ਸਕਦਾ ਹੈ ਸ਼ਿਫਟ
RELATED ARTICLES