ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਕਿਸਾਨ ਕਾਰਡ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਹੁਣ ਕਿਸਾਨ ਕਾਰਡ ਵੈਧ ਨਹੀਂ ਹੋਵੇਗਾ। ਦਿੱਲੀ ਮੋਰਚੇ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਟੋਲ ਨਹੀਂ ਵਸੂਲਿਆ ਗਿਆ। ਕਈ ਲੋਕਾਂ ਵੱਲੋਂ ਜਾਅਲੀ ਕਿਸਾਨ ਕਾਰਡ ਬਣਾਏ ਗਏ ਹਨ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਕਿਸਾਨ ਕਾਰਡ ਨੂੰ ਲੈ ਕੇ ਅਹਿਮ ਖਬਰ ਆਈ ਸਾਹਮਣੇ
RELATED ARTICLES