ਅੰਮ੍ਰਿਤਸਰ ਵਿੱਚ 2022 ਵਿੱਚ ਮੁਕੰਮਲ ਹੋਣ ਵਾਲਾ ਸਾਫਟਵੇਅਰ ਟੈਕਨਾਲੋਜੀ ਪਾਰਕ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀਰਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਆਈਟੀ ਪਾਰਕ ਨੂੰ ਲੈ ਕੇ ਸਵਾਲ ਉਠਾਏ। ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਨੇ ਇਸ ਸਬੰਧੀ ਭਾਰਤ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਅੰਮ੍ਰਿਤਸਰ ਜਲਦ ਬਣੇਗਾ ਟੈਕਨਾਲੋਜੀ ਹੱਬ, ਐਮਪੀ ਗੁਰਜੀਤ ਔਜਲਾ ਨੇ ਚੁੱਕਿਆ ਮੁੱਦਾ
RELATED ARTICLES