ਦਿੱਲੀ ਹਵਾਈ ਅੱਡੇ ‘ਤੇ ਪੰਜਾਬੀਆਂ ਨੂੰ ਵੱਡੀ ਸੌਗ਼ਾਤ ਦਿੰਦਿਆਂ ਮਾਨ ਸਰਕਾਰ ਨੇ ਪੰਜਾਬੀਆਂ ਲਈ ਟਰਮੀਨਲ-3 ‘ਤੇ ‘ਪੰਜਾਬ ਸਹਾਇਤਾ ਕੇਂਦਰ’ ਖੋਲ ਦਿੱਤਾ ਹੈ । NRI’S ਅਤੇ ਹੋਰ ਯਾਤਰੀਆਂ ਨੂੰ ਮਿਲਣਗੀਆਂ 24 ਘੰਟੇ ਸਹੂਲਤਾਂ । ਮੁਸਾਫ਼ਰਾਂ ਦੀ ਸਹੂਲਤ ਲਈ 2 ਗੱਡੀਆਂ ਹਰ ਵੇਲੇ ਰਹਿਣਗੀਆਂ ਤਾਇਨਾਤ ਇਸਦੇ ਲਈ ਹੈਲਪਲਾਈਨ ਨੰਬਰ 011-61232182 ਜਾਰੀ ਕੀਤਾ ਗਿਆ ਹੈ।
ਦਿੱਲੀ ਏਅਰਪੋਰਟ ਟਰਮੀਨਲ-3 ‘ਤੇ ‘ਪੰਜਾਬ ਸਹਾਇਤਾ ਕੇਂਦਰ’ ਖੋਲ੍ਹਿਆ ਗਿਆ
RELATED ARTICLES