ਤੀਜੇ ਵਨਡੇ ਦੇ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 249 ਰਨ ਦਾ ਟਾਰਗੇਟ ਦਿੱਤਾ ਹੈ। ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਇਹ ਆਖਰੀ ਮੈਚ ਹੈ। ਸ੍ਰੀਲੰਕਾ ਦੀ ਟੀਮ 1-0 ਦੀ ਲੀਡ ਨਾਲ ਅੱਗੇ ਚੱਲ ਰਹੀ ਹੈ। ਪਹਿਲਾਂ ਮੈਚ ਟਾਈ ਹੋ ਗਿਆ ਸੀ ਜਦਕਿ ਦੂਜਾ ਮੈਚ ਸ਼੍ਰੀਲੰਕਾ ਨੇ ਜਿੱਤ ਲਿਆ ਸੀ । ਅਗਰ ਇਹ ਮੈਚ ਭਾਰਤ ਜਿੱਤ ਲੈਂਦਾ ਹੈ ਤਾਂ ਸੀਰੀਜ ਨੂੰ ਬਰਾਬਰ ਕਰ ਲਵੇਗਾ ਨਹੀਂ ਤਾਂ ਸ਼੍ਰੀ ਲੰਕਾ ਇਸ ਸੀਰੀਜ਼ ਨੂੰ ਜਿੱਤ ਲਵੇਗਾ। ਦੱਸ ਦੇਈਏ ਕਿ ਆਖ਼ਰੀ ਵਾਰ 1997 ਦੇ ਵਿੱਚ ਸ਼੍ਰੀ ਲੰਕਾ ਨੇ ਭਾਰਤ ਨੂੰ ਵੰਡ ਸਿਰੇ ਵਿੱਚ ਹਰਾਇਆ ਸੀ।
ਤੀਜੇ ਵਨਡੇ ਦੇ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 249 ਰਨ ਦਾ ਟਾਰਗੇਟ
RELATED ARTICLES