More
    HomePunjabi NewsLiberal Breakingਅਸ਼ਵਨੀ ਗੋਟਿਆਲ ਨੂੰ ਬਣਾਇਆ ਗਿਆ ਖੰਨਾ ਜ਼ਿਲ੍ਹੇ ਦੀ SSP

    ਅਸ਼ਵਨੀ ਗੋਟਿਆਲ ਨੂੰ ਬਣਾਇਆ ਗਿਆ ਖੰਨਾ ਜ਼ਿਲ੍ਹੇ ਦੀ SSP

    ਪੰਜਾਬ ਵਿੱਚ ਕਈ ਪੁਲਿਸ ਅਫਸਰ ਬਦਲੇ ਗਏ। ਇੱਕ ਵਾਰ ਫਿਰ ਪੁਲਿਸ ਜ਼ਿਲ੍ਹਾ ਖੰਨਾ ਦੀ ਕਮਾਨ ਇੱਕ ਮਹਿਲਾ ਆਈਪੀਐਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। ਅਸ਼ਵਨੀ ਗੋਟਿਆਲ ਨੂੰ ਖੰਨਾ ਤਬਦੀਲ ਕਰ ਦਿੱਤਾ ਗਿਆ ਹੈ। ਗੋਟਿਆਲ ਇਸ ਜ਼ਿਲ੍ਹੇ ਦੀ ਦੂਜੀ ਮਹਿਲਾ ਐਸਐਸਪੀ ਹੈ। ਅਮਨੀਤ ਕੌਂਡਲ ਖੰਨਾ ਦੀ ਪਹਿਲੀ ਮਹਿਲਾ ਐਸਐਸਪੀ ਸੀ, ਜਿਨ੍ਹਾਂ ਨੂੰ ਬਠਿੰਡਾ ਭੇਜਿਆ ਗਿਆ ਹੈ।

    RELATED ARTICLES

    Most Popular

    Recent Comments