ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕੇਰਲਾ ਦੀ ਵਾਈਨਾਡ ਪਹੁੰਚੇ ਹਨ। ਇੱਥੇ ਹੋਈ ਭਾਰੀ ਤਬਾਹੀ ਦੇ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੀੜਤਾਂ ਦਾ ਹਾਲ ਜਾਨਣ ਵਾਸਤੇ ਪਹੁੰਚ ਹਨ। ਉਹਨਾਂ ਨੇ ਉੱਥੇ ਰਾਹਤ ਅਤੇ ਬਚਾਓ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਚਾਓ ਅਤੇ ਰਾਹਤ ਕਾਰਜਾਂ ਵਿਚ ਤੇਜੀ ਲਿਆਂਦੀ ਜਾਵੇ।
ਪੀੜਤਾਂ ਦਾ ਹਾਲ ਜਾਨਣ ਲਈ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕੇਰਲਾ ਵਾਈਨਾਡ ਪਹੁੰਚੇ
RELATED ARTICLES