ਅੱਜ ਯਾਨੀ 31 ਜੁਲਾਈ ਵਿੱਤੀ ਸਾਲ 2023-24 (ਮੁਲਾਂਕਣ ਸਾਲ 2024-25) ਲਈ ਇਨਕਮ ਟੈਕਸ ਰਿਟਰਨ ਭਰਨ ਦਾ ਆਖਰੀ ਦਿਨ ਹੈ। ਅਜਿਹੇ ‘ਚ ਜੇਕਰ ਤੁਸੀਂ ਅਜੇ ਤੱਕ ITR ਫਾਈਲ ਨਹੀਂ ਕੀਤੀ ਹੈ ਤਾਂ ਅੱਜ ਹੀ ਕਰ ਲਓ। ਅਜਿਹਾ ਨਾ ਕਰਨ ‘ਤੇ ਤੁਹਾਨੂੰ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਹੁਣ ਤੱਕ 5 ਕਰੋੜ ਤੋਂ ਵੱਧ ITR ਫਾਈਲ ਕੀਤੇ ਜਾ ਚੁੱਕੇ ਹਨ।
ITR ਭਰਨ ਦੀ ਅੱਜ ਹੈ ਆਖ਼ਰੀ ਤਰੀਕ, ਨਹੀਂ ਤਾਂ ਹੋਵੇਗਾ ਜੁਰਮਾਨਾ
RELATED ARTICLES


