ਸ਼ੰਭੂ ਬਾਰਡਰ ਫਿਲਹਾਲ ਨਹੀਂ ਖੁੱਲੇਗਾ ਅਤੇ ਉਥੇ ਜਿੱਦਾਂ ਸਥਿਤੀ ਹੈ ਉਸਨੂੰ ਉਵੇਂ ਹੀ ਬਣਾ ਕੇ ਰੱਖਿਆ ਜਾਵੇ । ਇਹ ਫੈਸਲਾ ਸੁਪਰੀਮ ਕੋਰਟ ਨੇ ਅੱਜ ਦਿੱਤਾ ਹੈ। ਦੱਸ ਦਈਏ ਕਿ ਸ਼ੰਭੂ ਬਾਰਡਰ ਨੂੰ ਖੋਲਣ ਦੀ ਫੈਸਲੇ ਤੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਅਤੇ ਇਸ ਤੋਂ ਬਾਅਦ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕੇਸ ਸ਼ੰਭੂ ਬਾਰਡਰ ਫਿਲਹਾਲ ਬੰਦ ਰਹੇਗਾ।
ਹਰਿਆਣਾ ਪੰਜਾਬ ਸਰਹੱਦ ਤੇ ਸ਼ੰਭੂ ਬਾਰਡਰ ਖੋਲ੍ਹਣ ਬਾਰੇ ਸੁਪਰੀਮ ਕੋਰਟ ਦਾ ਅਹਿਮ ਫੈਂਸਲਾ
RELATED ARTICLES