ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ । ਸਵੇਰ ਤੋਂ ਹੀ ਬਹੁਤੇ ਇਲਾਕੇ ਚ ਬੱਦਲ ਛਾਏ ਹੋਏ ਹਨ ਪਰ ਕਮਜ਼ੋਰ ਮਾਨਸੂਨ ਦੇ ਚਲਦੇ ਇਸ ਵਾਰੀ ਮੀਹ ਖੁੱਲ੍ਹਕੇ ਨਹੀਂ ਪੈ ਰਿਹਾ । ਜਿਸ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਛੁਟਕਾਰਾ ਨਹੀਂ ਮਿਲ ਪਾ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਆਰੇਂਜ ਅਲਰਟ
RELATED ARTICLES