ਬਜਟ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਲਗਭਗ 1200 ਅੰਕ ਡਿੱਗ ਕੇ 79224.32 ਅੰਕ ‘ਤੇ ਆ ਗਿਆ। ਹਾਲਾਂਕਿ ਸੈਂਸੈਕਸ 80,724.30 ਅੰਕ ‘ਤੇ ਖੁੱਲ੍ਹਿਆ ਸੀ। ਦੂਜੇ ਪਾਸੇ ਨਿਫਟੀ ‘ਚ ਵੀ ਕਰੀਬ ਇਕ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਬਜਟ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਆਈ ਭਾਰੀ ਗਿਰਾਵਟ
RELATED ARTICLES


