ਕਿਸਾਨ ਯੂਨੀਅਨ ਨੇ ਖੰਨਾ ‘ਚ ਡੱਲੇਵਾਲ ਦੀ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਹਰਿਆਣਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਸਰਕਾਰ ਨਾਲ ਮੀਟਿੰਗ ਕਰਨ ਜਾ ਰਹੇ ਆਪਣੇ ਸਾਥੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੇ ਕਿਸੇ ਵੀ ਜਾਲ ਵਿੱਚ ਨਾ ਫਸਣ ਅਤੇ ਸੰਘਰਸ਼ ਨੂੰ ਕਮਜ਼ੋਰ ਕਰਨ। ਆਪਣੀ ਏਕਤਾ ਦਾ ਸਬੂਤ ਦਿਓ। ਦੱਸ ਦਈਏ ਕਿ ਹਰਿਆਣਾ ‘ਚ ਬਾਰਡਰ ਖੋਲ੍ਹਣ ਦੇ ਹਾਈ ਕੋਰਟ ਦੇ ਹੁਕਮਾਂ ‘ਤੇ ਅਮਲ ਨਾ ਹੋਣ ਕਾਰਨ ਕਿਸਾਨਾਂ ‘ਚ ਭਾਰੀ ਰੋਸ ਹੈ।
ਕਿਸਾਨ ਯੂਨੀਅਨਾਂ ਦੇ ਨਾਮ ਤੇ ਡੱਲੇਵਾਲ ਨੇ ਜਾਰੀ ਕੀਤਾ ਵੀਡਿਉ ਸੰਦੇਸ਼, ਕੀਤੀ ਇਹ ਅਪੀਲ
RELATED ARTICLES