ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਵੀਂ ਦਿੱਲੀ ‘ਚ ਡੈਨਮਾਰਕ ਦੇ ਰਾਜਦੂਤ ਫਰੈਡੀ ਸਵੈਨ ਨਾਲ ਮੁਲਾਕਾਤ ਕੀਤੀ। ਖੇਤੀ ਤੇ ਬਾਗ਼ਬਾਨੀ ਖੇਤਰ ’ਚ ਨਵੀਨ ਤਕਨੀਕਾਂ ਬਾਰੇ ਗੱਲਬਾਤ ਕਰਦਿਆਂ ਜੌੜਾਮਾਜਰਾ ਨੇ ਦੱਸਿਆ ਪੰਜਾਬ ਦੇ ਵਿੱਚ ਖੇਤੀ ਨੂੰ ਹੋਰ ਲਾ ਕੇ ਵੰਡ ਬਣਾਉਣ ਦੇ ਲਈ ਤੇ ਦੇਸ਼ਾਂ ਤੋਂ ਖਾਸ ਤਕਨੀਕ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਕਿਸੇ ਦੇ ਤਹਿਤ ਇਹ ਮੁਲਾਕਾਤ ਕੀਤੀ ਗਈ ਹੈ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡੈਨਮਾਰਕ ਦੇ ਰਾਜਦੂਤ ਫਰੈਡੀ ਸਵੈਨ ਨਾਲ ਕੀਤੀ ਮੁਲਾਕਾਤ
RELATED ARTICLES