ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਹੋਣ ਵਾਲੀ ਆਗਾਮੀ ਟੀ20 ਸੀਰੀਜ਼ ਅਤੇ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਲਈ ਵਿਰਾਟ ਕੋਹਲੀ ਰੋਹਿਤ ਸ਼ਰਮਾ ਤੇ ਜਸਪ੍ਰੀਤ ਉਮਰਾ ਨੂੰ ਆਰਾਮ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਹਾਰਦਿਕ ਪਾਂਡਿਆ ਜਾਂ ਫਿਰ ਕੇ ਐਲ ਰਾਹੁਲ ਨੂੰ ਕਪਤਾਨੀ ਦਿੱਤੀ ਜਾ ਸਕਦੀ ਹੈ । ਭਾਰਤ ਨੇ ਸ਼੍ਰੀ ਲੰਕਾ ਵਿੱਚ ਤਿੰਨ ਟੀ20 ਅਤੇ ਤਿੰਨ ਇੱਕ ਦਿਨਾ ਮੈਚ ਖੇਡਣੇ ਹਨ।
ਭਾਰਤ ਦੇ ਸ਼੍ਰੀਲੰਕਾ ਦੌਰੇ ਲਈ ਹਾਰਦਿਕ ਪਾਂਡਿਆ ਨੂੰ ਮਿਲ ਸਕਦੀ ਹੈ ਭਾਰਤੀ ਟੀਮ ਦੀ ਕਪਤਾਨੀ
RELATED ARTICLES