More
    HomePunjabi NewsLiberal BreakingCM ਮਾਨ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ...

    CM ਮਾਨ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣਨ ‘ਤੇ ਦਿੱਤੀ ਵਧਾਈ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣਨ ‘ਤੇ ਵਧਾਈ ਦਿੱਤੀ। ਉਹਨਾਂ ਕਿਹਾ- ਕਿ “ਪੰਜਾਬ ਦੇ ਭਵਿੱਖ ਤੇ ਬੇਹਤਰੀ ਲਈ ਸੁਹਿਰਦ ਫ਼ੈਸਲਿਆਂ ਦੀ ਉਮੀਦ ਕਰਦੇ ਹਾਂ” ਇਸ ਸਮਾਰੋਹ ਦੇ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਹਾਜ਼ਰ ਸਨ।

    RELATED ARTICLES

    Most Popular

    Recent Comments