ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਸ਼ਾਮ 5 ਵਜੇ ਮਾਸਕੋ ਪਹੁੰਚੇ। ਇੱਥੇ ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਲਈ ਨਿਜੀ ਰਾਤ ਦੇ ਖਾਣੇ ਦਾ ਆਯੋਜਨ ਕੀਤਾ। ਪੁਤਿਨ ਨੇ ਕਿਹਾ, ‘ਤੁਹਾਡਾ ਦਿਲੋਂ ਸਵਾਗਤ ਹੈ। ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਭਲਕੇ ਸਾਡੇ ਵਿਚਕਾਰ ਰਸਮੀ ਗੱਲਬਾਤ ਹੋਣ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਲਈ ਪੁੱਜੇ ਮਾਸਕੋ
RELATED ARTICLES