ਟੀ20 ਵਰਲਡ ਕੱਪ ਜੇਤੂ ਭਾਰਤੀ ਟੀਮ ਜਿੰਮਬਾਵੇ ਤੋਂ ਟੀ20 ਸੀਰੀਜ਼ ਦੇ ਪਹਿਲੇ ਮੈਚ ਦੇ ਵਿੱਚ ਹਾਰ ਗਈ । ਜਿੰਮਬਾਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਉਵਰਾਂ ਵਿੱਚ 115 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੂੰ 116 ਦੌੜਾਂ ਦਾ ਮਾਮੂਲੀ ਟੀਚਾ ਦਿੱਤਾ ਪਰ ਭਾਰਤ ਦੀ ਪੂਰੀ ਟੀਮ 102 ਦੌੜਾ ਬਣਾ ਕੇ ਆਊਟ ਹੋ ਗਈ। ਭਾਰਤ ਦੀ ਨੌਜਵਾਨ ਟੀਮ ਵਿੱਚ ਤਜਰਬੇ ਦੀ ਘਾਟ ਨਜ਼ਰ ਆਈ ਅਤੇ ਗੈਰ ਜਰੂਰੀ ਸ਼ਾਟ ਖੇਲਦੇ ਹੋਏ ਖਿਡਾਰੀਆਂ ਨੇ ਆਪਣੀਆਂ ਵਿਕਟਾਂ ਗਵਾਈਆਂ ਜਿਸਦੇ ਚਲਦੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਿੰਮਬਾਵੇ ਨੇ ਟੀ20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ ਹਰਾਇਆ
RELATED ARTICLES


