ਜਲੰਧਰ ‘ਚ ਹੋਣ ਵਾਲੀਆਂ ਚੋਣਾਂ ਦੇ ਚਲਦੇ CM ਮਾਨ ਨਾਲ ਅਸ਼ੋਕ ਪਰਾਸ਼ਰ ਪੱਪੀ ਤੇ ਮੁਹੰਮਦ ਮੁਸਤਕੀਮ ਨੇ ਮੁਲਾਕਾਤ ਕੀਤੀ। ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਆਪਣਾ ਸਮਰਥਨ ਦਿੰਦੇ ‘ਆਪ’ ਦੇ ਹੱਕ ‘ਚ ਵੱਧ ਤੋਂ ਵੱਧ ਵੋਟ ਭੁਗਤਾਉਣ ਦਾ ਵਾਅਦਾ ਕੀਤਾ । ਦਸ ਦਈਏ ਕਿ ਜਲੰਧਰ ਵੈਸਟ ਚੋਣਾਂ ਸਬ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਹਨ।
ਜਲੰਧਰ ਜ਼ਿਮਨੀ ਚੋਣ : ਆਪ ਦੇ ਹੱਕ ਵਿੱਚ ਆਇਆ ਮੁਸਲਿਮ ਭਾਈਚਾਰਾ
RELATED ARTICLES