ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਬੰਦ ਕਰਨ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਗਈ ਸੀ, ਜਿਸ ਲਈ ਅਦਾਲਤ ਨੇ 10 ਜੁਲਾਈ ਦਾ ਸਮਾਂ ਦਿੱਤਾ ਹੈ, ਪਰ ਹੁਣ ਕਿਸਾਨਾਂ ਨੇ ਵੀ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਉਥੇ ਉਹ ਆਪਣਾ ਪੱਖ ਰੱਖਣਗੇ।
ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦਾ ਮਸਲਾ ਹੁਣ ਹਾਈ ਕੋਰਟ ਵਿੱਚ, ਕਿਸਾਨ ਰੱਖਣਗੇ ਆਪਣਾ ਪੱਖ
RELATED ARTICLES