ਵਿਸ਼ਵ ਕੱਪ ਜੇਤੂ ਟੀਮ ਵਤਨ ਪਰਤ ਆਈ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਆਈਸੀਸੀ ਟੀ-20 ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਦਿੱਲੀ ਵਿੱਚ ਆਈਟੀਸੀ ਮੌਰਿਆ ਵਿਖੇ ਕੇਕ ਕੱਟਿਆ। ਇਸ ਦੌਰਾਨ ਭਾਰਤੀ ਟੀਮ ਦੇ ਹੋਰ ਖਿਡਾਰੀ ਵੀ ਮੌਜੂਦ ਸਨ। 29 ਜੂਨ ਨੂੰ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਖਰਾਬ ਮੌਸਮ ਕਾਰਨ ਟੀਮ ਬਾਰਬਾਡੋਸ ‘ਚ ਫਸ ਗਈ ਸੀ ।
ਵਿਸ਼ਵ ਕੱਪ ਜੇਤੂ ਟੀਮ ਵਤਨ ਪਰਤੀ, ਕੇਕ ਕੱਟ ਕੇ ਮਨਾਇਆ ਜਸ਼ਨ
RELATED ARTICLES