ਕਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਜਦੋਂ ਤੋਂ ਕੈਨੇਡਾ ਸਰਕਾਰ ਨੇ ਨਵੇਂ ਰੂਲ ਕੱਢੇ ਹਨ ਜਿਸ ਦੇ ਮੁਤਾਬਿਕ ਹੁਣ ਸਟਡੀ ਵੀਜੇ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਵੀਜ਼ਾ ਨਹੀਂ ਮਿਲੇਗਾ। ਹੁਣ ਵਿਦਿਆਰਥੀਆਂ ਦੀ ਰੁਚੀ ਕੈਨੇਡਾ ਜਾਣ ਵਿੱਚ ਘੱਟ ਗਈ ਹੈ ਰੂਲ ਦੇ ਕਰਕੇ ਹੁਣ ਵਿਦਿਆਰਥੀ ਕਨੇਡਾ ਜਾਣਾ ਨਹੀਂ ਚਾਹੁੰਦੇ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੋਂ ਕਨੇਡਾ ਜਾਣ ਵਾਲੇ ਸਟੂਡੈਂਟ ਦੀ ਗਿਣਤੀ ਹੋਰ ਘਟਣ ਦੀ ਉਮੀਦ ਹੈ।
ਪੰਜਾਬ ਤੋਂ ਕਨੇਡਾ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਗਿਰਾਵਟ ਦਰਜ
RELATED ARTICLES