ਵਰਲਡ ਕੱਪ ਟੀ20 ਦੇ ਸੁਪਰ 8 ਮੁਕਾਬਲੇ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਦੇ ਨਾਲ ਹੋਵੇਗਾ । ਭਾਰਤ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਅਫਗਾਨਿਸਤਾਨ ਦੇ ਕੋਲ ਬਿਹਤਰੀਨ ਸਪਿਨਰ ਹਨ ਜਿਸਦੇ ਚਲਦੇ ਹੋਏ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਭਾਰਤ ਦੇ ਅਗਲੇ ਦੋ ਮੈਚ ਬੰਗਲਾਦੇਸ਼ ਅਤੇ ਆਸਟਰੇਲੀਆ ਦੇ ਨਾਲ ਹੋਣੇ ਹਨ।
ਭਾਰਤ ਨੇ ਜਿੱਤਿਆ ਟਾਸ, ਅਫਗਾਨਿਸਤਾਨ ਕਰੇਗਾ ਪਹਿਲਾਂ ਗੇਂਦਬਾਜੀ
RELATED ARTICLES