More
    HomePunjabi NewsLiberal Breakingਕਪੂਰਥਲਾ ਜ਼ਿਲ੍ਹੇ 'ਚ CASO ਦੀ ਕਾਰਵਾਈ ਜਾਰੀ, 100 ਘਰਾਂ 'ਚ ਕੀਤੀ ਤਲਾਸ਼ੀ

    ਕਪੂਰਥਲਾ ਜ਼ਿਲ੍ਹੇ ‘ਚ CASO ਦੀ ਕਾਰਵਾਈ ਜਾਰੀ, 100 ਘਰਾਂ ‘ਚ ਕੀਤੀ ਤਲਾਸ਼ੀ

    ਕਪੂਰਥਲਾ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੀਆਂ ਚਾਰੋਂ ਸਬ ਡਵੀਜ਼ਨਾਂ ਵਿੱਚ ਕੈਸੋ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਨਸ਼ਿਆਂ ਲਈ ਬਦਨਾਮ ਇਲਾਕਿਆਂ ਵਿੱਚ ਇਹ ਕਾਰਵਾਈ ਸ਼ਾਮ 5 ਵਜੇ ਤੱਕ ਜਾਰੀ ਰਹੀ। ਜਿਸ ਵਿਚ 250 ਪੁਲਿਸ ਮੁਲਾਜ਼ਮ ਤੇ ਅਧਿਕਾਰੀ ਸਵੇਰ ਤੋਂ ਹੀ ਸ਼ੱਕੀ ਘਰਾਂ ਦੀ ਤਲਾਸ਼ੀ ਲੈਣ ਵਿਚ ਲੱਗੇ ਹੋਏ ਹਨ | ਸੀਐਸਓ ਦੇ ਨਾਲ-ਨਾਲ ਗੈਂਗਸਟਰ ਲਖਬੀਰ ਲੰਡਾ ਗੈਂਗ ਨਾਲ ਜੁੜੇ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ।

    RELATED ARTICLES

    Most Popular

    Recent Comments