More
    HomePunjabi NewsLiberal BreakingCM ਕੇਜਰੀਵਾਲ ਨੇ ਫਿਰੋਜ਼ਪੁਰ 'ਚ AAP ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ...

    CM ਕੇਜਰੀਵਾਲ ਨੇ ਫਿਰੋਜ਼ਪੁਰ ‘ਚ AAP ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਰੋਡ ਸ਼ੋਅ ਕੱਢਿਆ

    CM ਕੇਜਰੀਵਾਲ ਨੇ ਫਿਰੋਜ਼ਪੁਰ ‘ਚ AAP ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਰੋਡ ਸ਼ੋਅ ਕੱਢਿਆ। ਇਸ ਮੌਕੇ ਲੋਕਾਂ ਦੀ ਭਾਰੀ ਭੀੜ ਹਾਜ਼ਰ ਸੀ। ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ਸਨ। ਦੱਸ ਦਈਏ ਕਿ ਅੱਜ ਚੋਣ ਪ੍ਰਚਾਰ ਕਰਨ ਦਾ ਆਖਰੀ ਦਿਨ ਹੈ ਅਤੇ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਤੇ ਪਾਬੰਦੀ ਲੱਗ ਜਾਵੇਗੀ।

    RELATED ARTICLES

    Most Popular

    Recent Comments