ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ‘ਚ ਸੋਮਵਾਰ ਨੂੰ 6 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ, 3 ਵਜੇ ਤੱਕ 50.42 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਪੱਛਮੀ ਬੰਗਾਲ ਵਿੱਚ 62.72% ਅਤੇ ਸਭ ਤੋਂ ਘੱਟ ਮਹਾਰਾਸ਼ਟਰ ਵਿੱਚ 38.77% ਰਿਹਾ। ਇਸ ਤੋਂ ਇਲਾਵਾ ਓਡੀਸ਼ਾ ਵਿਧਾਨ ਸਭਾ ਦੀਆਂ ਦੂਜੇ ਪੜਾਅ ਦੀਆਂ 35 ਸੀਟਾਂ ‘ਤੇ 48.95%, ਝਾਰਖੰਡ ਦੀ ਗਾਂਡੇ ਵਿਧਾਨ ਸਭਾ ਸੀਟ ‘ਤੇ 53.82% ਅਤੇ ਲਖਨਊ ਪੂਰਬੀ ਸੀਟ ‘ਤੇ 42.53% ਵੋਟਿੰਗ ਹੋਈ।
ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ ਵੋਟਿੰਗ ਜਾਰੀ
RELATED ARTICLES