IPL 2024 ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡੇ ਜਾ ਰਹੇ ਹਨ। ਦਿਨ ਦੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 215 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਰਸ਼ਦੀਪ ਸਿੰਘ ਨੇ ਟਰੈਵਿਸ ਹੈਡ ਨੂੰ ਪਹਿਲੀ ਬਾਲ ਤੇ ਆਊਟ ਕਰਕੇ ਪੈਲੀਅਨ ਦਾ ਰਸਤਾ ਦਿਖਾਇਆ।
IPL 2024 ਵਿੱਚ ਪੰਜਾਬ ਕਿੰਗਜ਼ ਨੇ SRH ਨੂੰ ਦਿੱਤਾ 215 ਦਾ ਟੀਚਾ
RELATED ARTICLES