ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਇੱਕ ਰਾਸ਼ਟਰੀ ਪਾਰਟੀ ਨੂੰ ਆਪਣੀ ਸਪੋਰਟ ਦੇ ਸਕਦੇ ਹਨ। ਸੂਤਰਾਂ ਦੇ ਮੁਤਾਬਿਕ ਲੋਕ ਇਨਸਾਫ ਪਾਰਟੀ ਕਾਂਗਰਸ ਨੂੰ ਆਪਣਾ ਸਮਰਥਨ ਦਵੇਗੀ । ਇਸ ਬਾਰੇ ਹਜੇ ਪੂਰੀ ਤਰਹਾਂ ਦੇ ਨਾਲ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਇਹ ਸਪਸ਼ਟ ਹੈ ਕਿ ਲੋਕ ਇਨਸਾਫ ਪਾਰਟੀ ਕਿਸੇ ਇੱਕ ਨੈਸ਼ਨਲ ਪਾਰਟੀ ਨੂੰ ਆਪਣਾ ਸਮਰਥਨ ਦਵੇਗੀ।
ਲੋਕ ਇਨਸਾਫ ਪਾਰਟੀ ਲੋਕ ਸਭਾ ਚੋਣਾਂ ਲਈ ਰਾਸ਼ਟਰੀ ਪਾਰਟੀ ਨੂੰ ਦਵੇਗੀ ਆਪਣਾ ਸਮਰਥਨ
RELATED ARTICLES