ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਐਤਵਾਰ ਸ਼ਾਮ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਗਏ ਸਨ। ਜਲੰਧਰ ਪੱਛਮੀ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੇ ਚੰਨੀ ਨੂੰ ਕਾਲੇ ਝੰਡੇ ਦਿਖਾਏ ਅਤੇ ‘ਠਰਕੀ ਚੰਨੀ’ ਦੇ ਨਾਅਰੇ ਵੀ ਲਾਏ। ਔਰਤਾਂ ਨੇ ਕਿਹਾ ਕਿ ਚੰਨੀ ਦਾ ਔਰਤਾਂ ਪ੍ਰਤੀ ਹਮੇਸ਼ਾ ਗਲਤ ਰਵੱਈਆ ਰਿਹਾ ਹੈ। ਜਿਸ ਤੋਂ ਬਾਅਦ ਔਰਤਾਂ ਨੇ ‘ਠਰਕੀ ਚੰਨੀ’, ‘ਹੈ ਹੈ’ ਦੇ ਨਾਅਰੇ ਲਾਏ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿਖਾਏ ਕਾਲੇ ਝੰਡੇ
RELATED ARTICLES