ਟੀ20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ ਵਿੱਚ ਲੈਗ ਸਪਿਨਰ ਯੁਜਵਿੰਦਰ ਚਹਿਲ ਨੂੰ ਥਾਂ ਦਿੱਤੀ ਗਈ ਹੈ। ਦੱਸ ਦਈਏ ਕਿ ਚਹਲ ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਸਨ। ਆਖਰੀ ਟੀ20 ਮੈਚ ਉਹਨਾਂ ਨੇ 13 ਅਗਸਤ 2023 ਨੂੰ ਖੇਡਿਆ ਸੀ। ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਚਹਲ ਨੂੰ ਟੀਮ ਇੰਡੀਆ ਦੇ ਵਿੱਚ ਮੌਕਾ ਦਿੱਤਾ ਗਿਆ ਹੈ।
ਲੇਗ ਸਪਿਨਰ ਯੁਜੀ ਚਹਲ ਦੀ ਲੰਬੇ ਸਮੇਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ
RELATED ARTICLES