ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪੰਜਾਬ ਦੇ ਮੌਜੂਦਾ ਮੰਤਰੀ ਕੁਲਦੀਪ ਧਾਲੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ “ਮੈਂ ਅੰਮ੍ਰਿਤਸਰ ਤੋਂ MP ਬਣਨ ਮਗਰੋਂ ਰੇਲ ਮੰਤਰੀ ਤੋਂ ਅੰਮ੍ਰਿਤਸਰ ਕੱਟਰਾ ਲਈ ਡਰੈਕਟ ਟ੍ਰੇਨ ਚਲਾਉਣ ਦੀ ਕਰਾਂਗਾ ਮੰਗ, ਜਿਸ ਨਾਲ ਮਾਤਾ ਵੈਸ਼ਣੋ ਦੇਵੀ ਦੇ ਦਰਸਨਾਂ ‘ਚ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ”
‘ਅੰਮ੍ਰਿਤਸਰ ਤੋਂ MP ਬਣਨ ਮਗਰੋਂ ਰੇਲ ਮੰਤਰੀ ਤੋਂ ਅੰਮ੍ਰਿਤਸਰ ਕੱਟਰਾ ਲਈ ਡਰੈਕਟ ਟ੍ਰੇਨ ਚਲਾਉਣ ਦੀ ਕਰਾਂਗਾ ਮੰਗ” : ਧਾਲੀਵਾਲ
RELATED ARTICLES