ਅਨਰਿਜ਼ਰਵਡ ਟਿਕਟਾਂ ‘ਤੇ ਸਫਰ ਕਰਨ ਵਾਲੇ ਰੇਲਵੇ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਯਾਤਰੀ UTS ਯਾਨੀ ਅਨਰਿਜ਼ਰਵਡ ਟਿਕਟ ਸਿਸਟਮ ਰਾਹੀਂ ਕਿਸੇ ਵੀ ਸਟੇਸ਼ਨ ਤੋਂ ਕਿਤੇ ਵੀ ਅਣਰਿਜ਼ਰਵਡ ਟਿਕਟ ਬੁੱਕ ਕਰ ਸਕਦੇ ਹਨ। ਹਾਲਾਂਕਿ ਇਹ ਸਹੂਲਤ ਸਟੇਸ਼ਨ ਦੇ ਬਾਹਰ ਹੀ ਉਪਲਬਧ ਹੋਵੇਗੀ। ਰੇਲਵੇ ਨੇ ਜੀਓ ਫੈਂਸਿੰਗ ਦੀ ਅੰਦਰੂਨੀ ਸੀਮਾ ਬਣਾਈ ਰੱਖੀ ਹੈ।ਹੁਣ ਰੇਲਵੇ ਯਾਤਰੀ ਘਰ ਬੈਠੇ ਕਿਸੇ ਵੀ ਸਟੇਸ਼ਨ ਤੋਂ ਅਨਰਿਜ਼ਰਵਡ ਅਤੇ ਪਲੇਟਫਾਰਮ ਟਿਕਟਾਂ ਬੁੱਕ ਕਰਵਾ ਸਕਦੇ ਹਨ।
ਰੇਲਵੇ ਨੇ ਦਿੱਤੀ ਆਮ ਲੋਕਾਂ ਨੂੰ ਵੱਡੀ ਰਾਹਤ, ਅਨਰਿਜ਼ਰਵ ਤੇ ਪਲੇਟਫਾਰਮ ਟਿਕਟਾਂ ਪ੍ਰਾਪਤ ਕਰਨਾ ਹੋਇਆ ਹੁਣ ਆਸਾਨ
RELATED ARTICLES