ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਦੂਜੇ ਪੜਾਅ ਲਈ ਵੋਟਿੰਗ ਹੋ ਚੁੱਕੀ ਹੈ। ਚੋਣ ਪ੍ਰਚਾਰ, ਬਿਆਨਬਾਜ਼ੀ ਤੋਂ ਪੈਦਾ ਹੋਏ ਵਿਵਾਦਾਂ ਦਾ ਦੌਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਕਿਹਾ ਕਿ ਮੈਂ ਦੇਸ਼ ਵਿੱਚ ਕਈ ਥਾਵਾਂ ਦਾ ਦੌਰਾ ਕੀਤਾ ਹੈ। 7 ਵਿੱਚੋਂ 2 ਪੜਾਵਾਂ ਲਈ 190 ਸੀਟਾਂ ਲਈ ਚੋਣਾਂ ਹੋਈਆਂ ਹਨ। ਇਨ੍ਹਾਂ 190 ਸੀਟਾਂ ਵਿੱਚੋਂ ਆਈ.ਐਨ.ਡੀ.ਆਈ. ਗਠਜੋੜ 120-125 ਸੀਟਾਂ ਜਿੱਤ ਰਿਹਾ ਹੈ।
ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ, ਪੰਜਾਬ ‘ਚ ਕਮਲ ਨਹੀਂ ਖਿੜਨ ਦਵਾਂਗੇ
RELATED ARTICLES